ਕੁੱਲੂ ਜ਼ਿਲ੍ਹੇ 'ਚ ਫਟਿਆ ਬੱਦਲ, ਮੱਚ ਗਈ ਤਬਾਹੀ | ਦੱਸਦਈਏ ਕਿ ਕੁੱਲੂ 'ਚ ਬੀਤੀ ਰਾਤ ਬਦਲ ਫਟ ਗਿਆ, ਜਿਸ ਨਾਲ ਮਾਲੀ ਤੇ ਜਾਨੀ ਨੁਕਸਾਨ ਹੋਇਆ | 15 ਤੋਂ ਵੱਧ ਹੋਟਲ ਅਤੇ ਕਈ ਵਾਹਨ ਨਦੀ 'ਚ ਰੁੜ੍ਹ ਗਏ। ਬਦਲ ਫਟਣ ਕਾਰਨ 1 ਵਿਅਕਤੀ ਦੀ ਮੌਤ ਹੋ ਗਈ ਹੈ ਤੇ 3 ਵਿਅਕਤੀ ਲਾਪਤਾ ਹਨ ਤੇ ਲੋਕਾਂ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ | ਇਸ ਦੌਰਾਨ ਗ੍ਰੀਨ ਟੈਕਸ ਬੈਰੀਅਰ ਤੋਂ ਪਾਰ ਮਨਾਲੀ ਚੰਡੀਗੜ੍ਹ ਨੈਸ਼ਨਲ ਹਾਈਵੇ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈਤੇ ਹੋਰ ਕਈ ਰਸਤੇ ਨੁਕਸਾਨੇ ਗਏ ਹਨ |
.
The cloud burst in Himachal, the destruction was caused, 15 hotels were washed away on seeing, the soul will tremble after seeing the pictures.
.
.
.
#himachalnews #heavyrains #floods